ਪਰਿਵਾਰਾਂ ਵਾਸਤੇ ਸਹਾਇਤਾ

ਜਣੇਪਾ ਸੰਭਾਲ ਨੂੰ ਪੱਧਰਾ ਕਰਨ ਅਤੇ ਅਸਮਾਨਤਾਵਾਂ ਨਾਲ ਨਜਿੱਠਣ ਲਈ ਨਵੀਂ ਟਾਸਕ ਫੋਰਸ

ਬੁੱਧਵਾਰ 16th ਫਰਵਰੀ, 2022


ਜਣੇਪਾ ਸੰਭਾਲ ਵਿੱਚ ਅਸਮਾਨਤਾਵਾਂ ਦੇ ਕਾਰਨਾਂ ਦੀ ਪੜਚੋਲ ਕਰਨ ਅਤੇ ਨਸਲੀ ਘੱਟ ਗਿਣਤੀ ਭਾਈਚਾਰਿਆਂ ਦੀਆਂ ਔਰਤਾਂ ਅਤੇ ਵੰਚਿਤ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਮਾੜੇ ਨਤੀਜਿਆਂ ਦਾ ਹੱਲ ਕਰਨ ਲਈ ਨਵੀਂ ਜਣੇਪਾ ਅਸਮਾਨਤਾਵਾਂ ਟਾਸਕ ਫੋਰਸ